Song Details
| Singer | Dev Jagdio, Karam Brar |
|---|---|
| Lyricist | Dev Jagdio |
| Music | Dev Jagdio |
| Label | Golden Series |
| Released | September 4, 2026 |
| Language | Punjabi |
Maybach Lyrics in Hindi
गल्ल साडे…
वे दिल मेरा वारी वारी करे,
देख लै थोड़ा जिहा कर लै लिहाज़ सोहणेया।
खौरे केहड़े चक्करां ‘च फस्या ऐं तू,
थोड़ा जिहा कर लै प्यार सोहणेया।
नी तेरे वांग दुनिया दे दीदार,
मेरा तरसे कुड़े।
जेहड़े करदा मैं कम्म,
रखां फड़दे कुड़े।
नी मैं ओपोज़िट चलदा आं सोच लोकां दी तों,
मैनूं ताहियों साले देख देख सड़दे।
हो डाकूए ने डिग्गी विच पए सोहणीए,
ऐवें केहड़ा डक्क लूगा जट्ट दा।
नी खन्ने तों लाहौर तक्क यार सोहणीए,
नी करदे ने वेख नी इशारा जट्ट दा।
वे दस्स किथों रख लां उम्मीद तैथों गानियां दी,
किते कल्ल नूं तू आख देवें बेगानियां दी।
नी मैं बस करां अरदासां तेरे लई सोहणेया,
डर लग्गे किते हो जे ना कोई हानियां।
दस्स बड़ा दस्स तेरा यार सोहणीए,
दस्सदी जे लभ्या कोई मैच जट्ट दा।
मैं हत्थ बन्ने छड्ड सारे कम्म सोहणेया,
चल करिए की फ्यूचर प्लान अपना।
तूं डरदा ही नी, तूं हरदा ही नी,
तैनूं करदी मैं…
मित्तू दा करदा ही नी।
तैथों मंगी सी मैं पिंडी दी ड्रेस सोहणेया,
हत्थीं बिलटा बलेटा मैथों चलदा ही नी।
हो मैनूं सच्चों-सच्ची दस्स जट्टा करदा की वे तूं,
हुन्ना इस वार नित्त नवीं गड्डी ‘ते।
हो लोकी कहिंदे कम्म करदे हो दो नंबरी,
हो मैनूं होई जावे शक तेरी अख खड़ी ‘ते।
हो कदे खेडेया नी ज़िंदगी ‘च सट्टां गोरीए,
नी बस मेहनतां मैं चक्की जावां पट्टां गोरीए।
हो खावां हक्क दा, मैं पावां लीड़ा हक्क दा कुड़े,
नी ऐवें खिचदे ने मित्रां दियां लत्तां गोरीए।
हो साले करदे परौणे नाल खप्प नी,
एह नी जाणदे मैं कोलों लैणा नप्प नी।
देव कहिंदे आ रकाने तेरे यार नूं,
लए कड्ड जिहने कड्डणा आ शक नी।
दस्स बड़ा दस्स तेरा यार सोहणीए,
दस्सदी जे लभ्या कोई मैच जट्ट दा।
वे हत्थ बन्ने छड्ड सारे कम्म सोहणेया,
चल करिए की फ्यूचर प्लान अपना।
तूं बैठी फिरदी सोहणीए,
साडे चले जट्टी सोहणीए।
मैं पा के सूट काले अग्ग ला दां सोहणेया,
अग्ग ला दां सारी नीलियां दी ढाणी नूं।
तेरे शहर दी मंडीर मैनूं देखदी,
जदों निकलां मैं बैक काली ‘चों।
वे तेरे एलवी दे बैग ‘च ब्लॉक सोहणेया,
आ जा दिलां ना करिए कोई टोक सोहणेया।
शिट टॉक ना सहिंदी ऐवें जणे-खणे दी,
बस करी चल मैनूं तूं स्टॉक सोहणेया।
नी तेरे उत्तों किवें मारदा जवानी अल्लड़े,
पूरा हड्डां विच ज़ोर आ तूफानी अल्लड़े।
हो कदे-कदे हुन्ना कैज़ुअल देख लै,
हो पावां डेली बेस तोड़ ‘ते पठानी अल्लड़े।
हो छोटे वड्डे दा ना करां सत्कार नखरो,
साडी गलती नूं आपे असीं मन्न लैंदे आं।
जेहड़ा करे बंदेखोरी मेरे नाल सोहणीए,
नी फिर अठारवें फ्लोर उत्तों टंग लैंदे आं।
लग्गे वैरी दा बनाएगा तूं होर सोहणेया,
दिखा दी फिर बाहां वाला ज़ोर सोहणेया।
जेहड़े कहिंदे सी शरीक तैथों कख नी होणा,
अज्ज देखदे ने बड़ा कर गौर सोहणेया।
तूं दस्स होर सोहणेया,
छड्ड ली छल्ल़ी नूं।
मैं तां कही रकाने,
दस्स किथे चली तूं।
वे तेरी करदी मैं वेट,
हुण थक्क गई आं।
तैनूं मिलूगा रकाने,
जदों होवे कल्ली तूं।
Maybach Lyrics in Punjabi
ਗੱਲ ਸਾਡੇ…
ਵੇ ਦਿਲ ਮੇਰਾ ਵਰੀ ਵਰੀ ਕਰੇ,
ਦੇਖ ਲੈ ਥੋੜ੍ਹਾ ਜਿਹਾ ਕਰ ਲੈ ਲਿਹਾਜ਼ ਸੋਹਣਿਆ।
ਖੌਰੇ ਕਿਹੜੇ ਚੱਕਰਾਂ ‘ਚ ਫਸਿਆ ਐਂ ਤੂੰ,
ਥੋੜ੍ਹਾ ਜਿਹਾ ਕਰ ਲੈ ਪਿਆਰ ਸੋਹਣਿਆ।
ਨੀ ਤੇਰੇ ਵਾਂਗ ਦੁਨੀਆਂ ਦੇ ਦੀਦਾਰ,
ਮੇਰਾ ਤਰਸੇ ਕੁੜੇ।
ਜਿਹੜੇ ਕਰਦਾ ਮੈਂ ਕੰਮ,
ਰੱਖਾਂ ਫੜਦੇ ਕੁੜੇ।
ਨੀ ਮੈਂ ਓਪੋਜ਼ਿਟ ਚੱਲਦਾ ਆਂ ਸੋਚ ਲੋਕਾਂ ਦੀ ਤੋਂ,
ਮੈਨੂੰ ਤਾਹੀਓਂ ਸਾਲੇ ਦੇਖ ਦੇਖ ਸੜਦੇ।
ਹੋ ਡਾਕੂਏ ਨੇ ਡਿੱਗੀ ਵਿੱਚ ਪਏ ਸੋਹਣੀਏ,
ਐਵੇਂ ਕਿਹੜਾ ਡੱਕ ਲੂਗਾ ਜੱਟ ਦਾ।
ਨੀ ਖੰਨੇ ਤੋਂ ਲਾਹੌਰ ਤੱਕ ਯਾਰ ਸੋਹਣੀਏ,
ਨੀ ਕਰਦੇ ਨੇ ਵੇਖ ਨੀ ਇਸ਼ਾਰਾ ਜੱਟ ਦਾ।
ਵੇ ਦੱਸ ਕਿੱਥੋਂ ਰੱਖ ਲਾਂ ਉਮੀਦ ਤੈਥੋਂ ਗਾਨੀਆਂ ਦੀ,
ਕਿਤੇ ਕੱਲ੍ਹ ਨੂੰ ਤੂੰ ਆਖ ਦੇਵੇਂ ਬੇਗਾਨੀਆਂ ਦੀ।
ਨੀ ਮੈਂ ਬੱਸ ਕਰਾਂ ਅਰਦਾਸਾਂ ਤੇਰੇ ਲਈ ਸੋਹਣਿਆ,
ਡਰ ਲੱਗੇ ਕਿਤੇ ਹੋ ਜੇ ਨਾ ਕੋਈ ਹਾਨੀਆਂ।
ਦੱਸ ਬੜਾ ਦੱਸ ਤੇਰਾ ਯਾਰ ਸੋਹਣੀਏ,
ਦੱਸਦੀ ਜੇ ਲੱਭਿਆ ਕੋਈ ਮੈਚ ਜੱਟ ਦਾ।
ਮੈਂ ਹੱਥ ਬੰਨੇ ਛੱਡ ਸਾਰੇ ਕੰਮ ਸੋਹਣਿਆ,
ਚੱਲ ਕਰੀਏ ਕੀ ਫਿਊਚਰ ਪਲਾਨ ਆਪਣਾ।
ਤੂੰ ਡਰਦਾ ਹੀ ਨੀ, ਤੂੰ ਹਰਦਾ ਹੀ ਨੀ,
ਤੈਨੂੰ ਕਰਦੀ ਮੈਂ…
ਮਿੱਤੂ ਦਾ ਕਰਦਾ ਹੀ ਨੀ।
ਤੈਥੋਂ ਮੰਗੀ ਸੀ ਮੈਂ ਪਿੰਡੀ ਦੀ ਡਰੈੱਸ ਸੋਹਣਿਆ,
ਹੱਥੀਂ ਬਿਲਟਾ ਬਲੇਟਾ ਮੈਥੋਂ ਚੱਲਦਾ ਹੀ ਨੀ।
ਹੋ ਮੈਨੂੰ ਸੱਚੋ-ਸੱਚੀ ਦੱਸ ਜੱਟਾ ਕਰਦਾ ਕੀ ਵੇ ਤੂੰ,
ਹੁੰਨਾ ਇਸ ਵਾਰ ਨਿੱਤ ਨਵੀਂ ਗੱਡੀ ‘ਤੇ।
ਹੋ ਲੋਕੀ ਕਹਿੰਦੇ ਕੰਮ ਕਰਦੇ ਹੋ ਦੋ ਨੰਬਰੀ,
ਹੋ ਮੈਨੂੰ ਹੋਈ ਜਾਵੇ ਸ਼ੱਕ ਤੇਰੀ ਅੱਖ ਖੜੀ ‘ਤੇ।
ਹੋ ਕਦੇ ਖੇਡਿਆ ਨੀ ਜ਼ਿੰਦਗੀ ‘ਚ ਸੱਟਾਂ ਗੋਰੀਏ,
ਨੀ ਬੱਸ ਮਿਹਨਤਾਂ ਮੈਂ ਚੱਕੀ ਜਾਵਾਂ ਪੱਟਾਂ ਗੋਰੀਏ।
ਹੋ ਖਾਵਾਂ ਹੱਕ ਦਾ, ਮੈਂ ਪਾਵਾਂ ਲੀੜਾ ਹੱਕ ਦਾ ਕੁੜੇ,
ਨੀ ਐਵੇਂ ਖਿੱਚਦੇ ਨੇ ਮਿੱਤਰਾਂ ਦੀਆਂ ਲੱਤਾਂ ਗੋਰੀਏ।
ਹੋ ਸਾਲੇ ਕਰਦੇ ਪਰਾਉਣੇ ਨਾਲ ਖੱਪ ਨੀ,
ਇਹ ਨੀ ਜਾਣਦੇ ਮੈਂ ਕੋਲੋਂ ਲੈਣਾ ਨੱਪ ਨੀ।
ਦੇਵ ਕਹਿੰਦੇ ਆ ਰਕਾਨੇ ਤੇਰੇ ਯਾਰ ਨੂੰ,
ਲਏ ਕੱਢ ਜਿਹਨੇ ਕੱਢਣਾ ਆ ਸ਼ੱਕ ਨੀ।
ਦੱਸ ਬੜਾ ਦੱਸ ਤੇਰਾ ਯਾਰ ਸੋਹਣੀਏ,
ਦੱਸਦੀ ਜੇ ਲੱਭਿਆ ਕੋਈ ਮੈਚ ਜੱਟ ਦਾ।
ਵੇ ਹੱਥ ਬੰਨੇ ਛੱਡ ਸਾਰੇ ਕੰਮ ਸੋਹਣਿਆ,
ਚੱਲ ਕਰੀਏ ਕੀ ਫਿਊਚਰ ਪਲਾਨ ਆਪਣਾ।
ਤੂੰ ਬੈਠੀ ਫਿਰਦੀ ਸੋਹਣੀਏ,
ਸਾਡੇ ਚੱਲੇ ਜੱਟੀ ਸੋਹਣੀਏ।
ਮੈਂ ਪਾ ਕੇ ਸੂਟ ਕਾਲੇ ਅੱਗ ਲਾ ਦਾਂ ਸੋਹਣਿਆ,
ਅੱਗ ਲਾ ਦਾਂ ਸਾਰੀ ਨੀਲੀਆਂ ਦੀ ਢਾਣੀ ਨੂੰ।
ਤੇਰੇ ਸ਼ਹਿਰ ਦੀ ਮੰਡੀਰ ਮੈਨੂੰ ਦੇਖਦੀ,
ਜਦੋਂ ਨਿਕਲਾਂ ਮੈਂ ਬੈਕ ਕਾਲੀ ‘ਚੋਂ।
ਵੇ ਤੇਰੇ ਐਲਵੀ ਦੇ ਬੈਗ ‘ਚ ਬਲੌਕ ਸੋਹਣਿਆ,
ਆ ਜਾ ਦਿਲਾਂ ਨਾ ਕਰੀਏ ਕੋਈ ਟੋਕ ਸੋਹਣਿਆ।
ਸ਼ਿੱਟ ਟਾਕ ਨਾ ਸਹਿੰਦੀ ਐਵੇਂ ਜਣੇ-ਖਣੇ ਦੀ,
ਬੱਸ ਕਰੀ ਚੱਲ ਮੈਨੂੰ ਤੂੰ ਸਟਾਕ ਸੋਹਣਿਆ।
ਨੀ ਤੇਰੇ ਉੱਤੋਂ ਕਿਵੇਂ ਮਾਰਦਾ ਜਵਾਨੀ ਅੱਲੜੇ,
ਪੂਰਾ ਹੱਡਾਂ ਵਿੱਚ ਜ਼ੋਰ ਆ ਤੂਫ਼ਾਨੀ ਅੱਲੜੇ।
ਹੋ ਕਦੇ-ਕਦੇ ਹੁੰਨਾ ਕੈਜ਼ੁਅਲ ਦੇਖ ਲੈ,
ਹੋ ਪਾਵਾਂ ਡੇਲੀ ਬੇਸ ਤੋੜ ‘ਤੇ ਪਠਾਣੀ ਅੱਲੜੇ।
ਹੋ ਛੋਟੇ ਵੱਡੇ ਦਾ ਨਾ ਕਰਾਂ ਸਤਿਕਾਰ ਨਖਰੋ,
ਸਾਡੀ ਗਲਤੀ ਨੂੰ ਆਪੇ ਅਸੀਂ ਮੰਨ ਲੈਂਦੇ ਆਂ।
ਜਿਹੜਾ ਕਰੇ ਬੰਦੇਖੋਰੀ ਮੇਰੇ ਨਾਲ ਸੋਹਣੀਏ,
ਨੀ ਫਿਰ ਅਠਾਰਵੇਂ ਫਲੋਰ ਉੱਤੋਂ ਟੰਗ ਲੈਂਦੇ ਆਂ।
ਲੱਗੇ ਵੈਰੀ ਦਾ ਬਣਾਏਗਾ ਤੂੰ ਹੋਰ ਸੋਹਣਿਆ,
ਦਿਖਾ ਦੀ ਫਿਰ ਬਾਹਾਂ ਵਾਲਾ ਜ਼ੋਰ ਸੋਹਣਿਆ।
ਜਿਹੜੇ ਕਹਿੰਦੇ ਸੀ ਸ਼ਰੀਕ ਤੈਥੋਂ ਕੱਖ ਨੀ ਹੋਣਾ,
ਅੱਜ ਦੇਖਦੇ ਨੇ ਬੜਾ ਕਰ ਗੌਰ ਸੋਹਣਿਆ।
ਤੂੰ ਦੱਸ ਹੋਰ ਸੋਹਣਿਆ,
ਛੱਡ ਲੀ ਛੱਲੀ ਨੂੰ।
ਮੈਂ ਤਾਂ ਕਹਿ ਰਕਾਨੇ,
ਦੱਸ ਕਿੱਥੇ ਚੱਲੀ ਤੂੰ।
ਵੇ ਤੇਰੀ ਕਰਦੀ ਮੈਂ ਵੇਟ,
ਹੁਣ ਥੱਕ ਗਈ ਆਂ।
ਤੈਨੂੰ ਮਿਲੂਗਾ ਰਕਾਨੇ,
ਜਦੋਂ ਹੋਵੇ ਕੱਲੀ ਤੂੰ।
Maybach Lyrics in English
Gall Saade…
Ve Dil Mera Vari Vari Kare,
Dekh Lai Thoda Jiha Kar Lai Lihaaz Sohneya.
Khaure Kehde Chakkaran ‘Ch Fasya Ain Tu,
Thoda Jiha Kar Lai Pyaar Sohneya.
Ni Tere Vaang Duniya De Deedaar,
Mera Tarse Kude.
Jehde Karda Main Kamm,
Rakhan Phad’de Kude.
Ni Main Opposite Chalda Aan Soch Lokan Di Ton,
Mainu Tahiyon Saale Dekh Dekh Sarhde.
Ho Daakuye Ne Diggi Vich Paye Sohniye,
Aiven Kehda Dakk Luga Jatt Da.
Ni Khanne Ton Lahore Takk Yaar Sohniye,
Ni Karde Ne Vekh Ni Ishaara Jatt Da.
Ve Dass Kithon Rakh Laan Umeed Taithon Gaaniyan Di,
Kite Kall Nu Tu Aakh Deven Beganian Di.
Ni Main Bas Karaan Ardaasan Tere Layi Sohneya,
Dar Lagge Kite Ho Je Na Koi Haaniyan.
Dass Bada Dass Tera Yaar Sohniye,
Dassdi Je Labhya Koi Match Jatt Da.
Main Hath Banne Chhad Saare Kamm Sohneya,
Chal Kariye Ki Future Plan Apna.
Tu Darda Hi Ni, Tu Harda Hi Ni,
Tainu Kardi Main…
Mittu Da Karda Hi Ni.
Taithon Mangi Si Main Pindi Di Dress Sohneya,
Hathin Bilta Baleta Maithon Chalda Hi Ni.
Ho Mainu Sachon-Sachchi Dass Jatta Karda Ki Ve Tu,
Hunna Is Vaar Nit Navi Gaddi ‘Te.
Ho Loki Kehnde Kamm Karde Ho Do Numbri,
Ho Mainu Hoi Jaave Shakk Teri Akh Khadi ‘Te.
Ho Kade Khedeya Ni Zindagi ‘Ch Sattan Goriye,
Ni Bas Mehnatan Main Chakki Jaavan Pattan Goriye.
Ho Khaavan Hakk Da, Main Paavan Leeda Hakk Da Kude,
Ni Aiven Khichde Ne Mittran Diyan Lattan Goriye.
Ho Saale Karde Paraune Naal Khapp Ni,
Eh Ni Jaande Main Kolon Laina Napp Ni.
Dev Kehnde Aa Rakaane Tere Yaar Nu,
Laye Kadd Jihne Kaddna Aa Shakk Ni.
Dass Bada Dass Tera Yaar Sohniye,
Dassdi Je Labhya Koi Match Jatt Da.
Ve Hath Banne Chhad Saare Kamm Sohneya,
Chal Kariye Ki Future Plan Apna.
Tu Baithi Phirdi Sohniye,
Saade Chale Jatti Sohniye.
Main Paa Ke Suit Kaale Agg Laa Daan Sohneya,
Agg Laa Daan Saari Neeliyan Di Dhaani Nu.
Tere Shehar Di Mandeer Mainu Dekhdi,
Jadon Niklaan Main Back Kaali ‘Chon.
Ve Tere Lv De Bag ‘Ch Block Sohneya,
Aa Ja Dilan Na Kariye Koi Tok Sohneya.
Shit Talk Na Sehndi Aiven Jane-Khane Di,
Bas Kari Chal Mainu Tu Stalk Sohneya.
Ni Tere Utton Kiven Maarda Jawani Allhade,
Poora Haddan Vich Zor Aa Toofani Allhade.
Ho Kade-Kade Hunna Casual Dekh Lai,
Ho Paavan Daily Base Tod ‘Te Pathani Allhade.
Ho Chhote Vadde Da Na Karaan Satkaar Nakhro,
Saadi Galti Nu Aape Assi Mann Lainde Aan.
Jehda Kare Bandekhori Mere Naal Sohniye,
Ni Phir Atharven Floor Utton Tang Lainde Aan.
Lage Vairi Da Banayega Tu Hor Sohneya,
Dikha Di Phir Baahan Wala Zor Sohneya.
Jehde Kehnde Si Shareek Taithon Kakh Ni Hona,
Ajj Dekhde Ne Bada Kar Gaur Sohneya.
Tu Dass Hor Sohneya,
Chhad Li Challi Nu.
Main Taan Kahi Rakaane,
Dass Kithe Challi Tu.
Ve Teri Kardi Main Wait,
Hun Thakk Gayi Aan.
Tainu Miluga Rakaane,
Jadon Hove Kalli Tu.
Maybach Official Video
