Song Details
| Singer | Amrit Maan |
|---|---|
| Lyricist | Amrit Maan |
| Music | Dr Zeus |
| Label | Dr Zeus |
| Released | August 12, 2021 |
| Language | Punjabi |
Bismillah Lyrics in Hindi
मेरे दिल विच किसी होर दी थां नी बची
तैनूं अपना जो कह बैठे तां नी बची
तेरे हथ च डोर ऐ मेरे साहवां दी
तेरे तों पिछे लोड नी मैनूं छावां दी
सरगी दा तारा ऐ नी अज्ज मैनूं मिल के गया
कहंदा मिलणा दोबारा ऐ, कहंदा मिलणा दोबारा ऐ
नज़रां दे वार केहड़ा करो सोहणियो
पैर साडे पैरां विच धरो सोहणियो
सौहं लगे रब दी कोई नी रोकदा
जिद्दां थोडा दिल ओदां करो सोहणियो
जे थोडे नाल करोड़ां दा सी दिल पहला सिफरां ते
बिस्मिल्लाह इश्क साडा हुण चढ़ूगा सिखरां ते
वे मेरे नाल-नाल रह तू मिट्टी पा दे फिकरां ते
बिस्मिल्लाह इश्क साडा हुण चढ़ूगा सिखरां ते
वे मेरे नाल-नाल रह तू मिट्टी पा दे फिकरां ते
वे बिस्मिल्लाह बिस्मिल्लाह
वे बिस्मिल्लाह बिस्मिल्लाह
गड्डी ऐ ब्लैक रंग गोरा सुख ना
जचदा ऐ गुस्सा थोड़ा-थोड़ा सुख ना
गड्डी ऐ ब्लैक रंग गोरा सुख ना
जचदा ऐ गुस्सा थोड़ा-थोड़ा सुख ना
संग जाण तैथों हॉलीवुड वालियां
मारदे आं लक्क नूं मरोड़ा सुख ना
हो सुनिया गौर बड़ा करदे तुसी साडे जिक्रां ते
बिस्मिल्लाह इश्क साडा हुण चढ़ूगा सिखरां ते
वे मेरे नाल-नाल रह तू मिट्टी पा दे फिकरां ते
बिस्मिल्लाह इश्क साडा हुण चढ़ूगा सिखरां ते
वे मेरे नाल-नाल रह तू मिट्टी पा दे फिकरां ते
वे बिस्मिल्लाह
जी तौबा थोड्डियां तौरां ने
धौण झुका लई मोरां ने
साडे हिस्से आए ओह
ज़ोर तां ला लेया होरां ने
मैं कहा ज़ोर जवानी हाय तौबा
गल दी गानी हाय तौबा
दुनिया दीवानी हाय तौबा
इश्क दा हाणी हाय तौबा
हो सूट लाहौर दा ते नखरा कराची दा
हो थोड्डे मूहरे फेल ऐ ब्रांड वरसाची दा
हो सूट लाहौर दा ते नखरा कराची दा
हो थोड्डे मूहरे फेल ऐ ब्रांड वरसाची दा
हो तक्कनी ना सिर जेहा घुमा के सोहणियो
छड्ड दित्ता खेड़ा हुण मान ने ग्लासी दा
तुसी हुस्न बगीचा हो असी कांडे ककरां दे
बिस्मिल्लाह इश्क साडा हुण चढ़ूगा सिखरां ते
वे मेरे नाल-नाल रह तू मिट्टी पा दे फिकरां ते
बिस्मिल्लाह इश्क साडा हुण चढ़ूगा सिखरां ते
वे मेरे नाल-नाल रह तू मिट्टी पा दे फिकरां ते
वे बिस्मिल्लाह
Bismillah Lyrics in Punjabi
ਮੇਰੇ ਦਿਲ ਵਿੱਚ ਕਿਸੇ ਹੋਰ ਦੀ ਥਾਂ ਨੀ ਬਚੀ
ਤੈਨੂੰ ਆਪਣਾ ਜੋ ਕਹਿ ਬੈਠੇ ਤਾਂ ਨੀ ਬਚੀ
ਤੇਰੇ ਹੱਥ ‘ਚ ਡੋਰ ਐ ਮੇਰੇ ਸਾਹਵਾਂ ਦੀ
ਤੇਰੀ ਤੋਂ ਬਿਨਾਂ ਲੋੜ ਨੀ ਮੈਨੂੰ ਛਾਵਾਂ ਦੀ
ਸਰਗੀ ਦਾ ਤਾਰਾ ਐ ਨੀ ਅੱਜ ਮੈਨੂੰ ਮਿਲ ਕੇ ਗਿਆ
ਕਹਿੰਦਾ ਮਿਲਣਾ ਦੁਬਾਰਾ ਐ, ਕਹਿੰਦਾ ਮਿਲਣਾ ਦੁਬਾਰਾ ਐ
ਨਜ਼ਰਾਂ ਦੇ ਵਾਰ ਕਿਹੜਾ ਕਰੋ ਸੋਹਣਿਓ
ਪੈਰ ਸਾਡੇ ਪੈਰਾਂ ਵਿੱਚ ਧਰੋ ਸੋਹਣਿਓ
ਸਹੁੰ ਲੱਗੇ ਰੱਬ ਦੀ ਕੋਈ ਨੀ ਰੋਕਦਾ
ਜਿੱਦਾਂ ਤੁਹਾਡਾ ਦਿਲ ਓਦਾਂ ਕਰੋ ਸੋਹਣਿਓ
ਜੇ ਤੁਹਾਡੇ ਨਾਲ ਕਰੋੜਾਂ ਦਾ ਸੀ ਦਿਲ ਪਹਿਲਾਂ ਸਿਫ਼ਰਾਂ ‘ਤੇ
ਬਿਸਮਿੱਲਾਹ ਇਸ਼ਕ ਸਾਡਾ ਹੁਣ ਚੜ੍ਹੂਗਾ ਸਿਖਰਾਂ ‘ਤੇ
ਵੇ ਮੇਰੇ ਨਾਲ-ਨਾਲ ਰਹਿ ਤੂੰ ਮਿੱਟੀ ਪਾ ਦੇ ਫ਼ਿਕਰਾਂ ‘ਤੇ
ਬਿਸਮਿੱਲਾਹ ਇਸ਼ਕ ਸਾਡਾ ਹੁਣ ਚੜ੍ਹੂਗਾ ਸਿਖਰਾਂ ‘ਤੇ
ਵੇ ਮੇਰੇ ਨਾਲ-ਨਾਲ ਰਹਿ ਤੂੰ ਮਿੱਟੀ ਪਾ ਦੇ ਫ਼ਿਕਰਾਂ ‘ਤੇ
ਵੇ ਬਿਸਮਿੱਲਾਹ ਬਿਸਮਿੱਲਾਹ
ਵੇ ਬਿਸਮਿੱਲਾਹ ਬਿਸਮਿੱਲਾਹ
ਗੱਡੀ ਆ ਬਲੈਕ ਰੰਗ ਗੋਰਾ ਸੁੱਖ ਨਾ
ਜੱਚਦਾ ਐ ਗੁੱਸਾ ਥੋੜ੍ਹਾ-ਥੋੜ੍ਹਾ ਸੁੱਖ ਨਾ
ਗੱਡੀ ਆ ਬਲੈਕ ਰੰਗ ਗੋਰਾ ਸੁੱਖ ਨਾ
ਜੱਚਦਾ ਐ ਗੁੱਸਾ ਥੋੜ੍ਹਾ-ਥੋੜ੍ਹਾ ਸੁੱਖ ਨਾ
ਸੰਗ ਜਾਣ ਤੈਥੋਂ ਹੌਲੀਵੁੱਡ ਵਾਲੀਆਂ
ਮਾਰਦੇ ਆਂ ਲੱਕ ਨੂੰ ਮਰੋੜਾ ਸੁੱਖ ਨਾ
ਹੋ ਸੁਣਿਆ ਗੌਰ ਬੜਾ ਕਰਦੇ ਤੁਸੀਂ ਸਾਡੇ ਜ਼ਿਕਰਾਂ ‘ਤੇ
ਬਿਸਮਿੱਲਾਹ ਇਸ਼ਕ ਸਾਡਾ ਹੁਣ ਚੜ੍ਹੂਗਾ ਸਿਖਰਾਂ ‘ਤੇ
ਵੇ ਮੇਰੇ ਨਾਲ-ਨਾਲ ਰਹਿ ਤੂੰ ਮਿੱਟੀ ਪਾ ਦੇ ਫ਼ਿਕਰਾਂ ‘ਤੇ
ਬਿਸਮਿੱਲਾਹ ਇਸ਼ਕ ਸਾਡਾ ਹੁਣ ਚੜ੍ਹੂਗਾ ਸਿਖਰਾਂ ‘ਤੇ
ਵੇ ਮੇਰੇ ਨਾਲ-ਨਾਲ ਰਹਿ ਤੂੰ ਮਿੱਟੀ ਪਾ ਦੇ ਫ਼ਿਕਰਾਂ ‘ਤੇ
ਵੇ ਬਿਸਮਿੱਲਾਹ
ਜੀ ਤੌਬਾ ਤੁਹਾਡੀਆਂ ਤੌਰਾਂ ਨੇ
ਧੌਣ ਝੁਕਾ ਲਈ ਮੋਰਾਂ ਨੇ
ਸਾਡੇ ਹਿੱਸੇ ਆਏ ਓਹ
ਜ਼ੋਰ ਤਾਂ ਲਾ ਲਿਆ ਹੋਰਾਂ ਨੇ
ਮੈਂ ਕਿਹਾ ਜ਼ੋਰ ਜਵਾਨੀ ਹਾਏ ਤੌਬਾ
ਗੱਲ ਦੀ ਗਾਨੀ ਹਾਏ ਤੌਬਾ
ਦੁਨੀਆ ਦੀਵਾਨੀ ਹਾਏ ਤੌਬਾ
ਇਸ਼ਕ ਦਾ ਹਾਣੀ ਹਾਏ ਤੌਬਾ
ਹੋ ਸੂਟ ਲਾਹੌਰ ਦਾ ਤੇ ਨਖ਼ਰਾ ਕਰਾਚੀ ਦਾ
ਹੋ ਤੁਹਾਡੇ ਮੂਹਰੇ ਫੇਲ੍ਹ ਐ ਬ੍ਰਾਂਡ ਵਰਸਾਚੀ ਦਾ
ਹੋ ਸੂਟ ਲਾਹੌਰ ਦਾ ਤੇ ਨਖ਼ਰਾ ਕਰਾਚੀ ਦਾ
ਹੋ ਤੁਹਾਡੇ ਮੂਹਰੇ ਫੇਲ੍ਹ ਐ ਬ੍ਰਾਂਡ ਵਰਸਾਚੀ ਦਾ
ਹੋ ਤੱਕਣੀ ਨਾ ਸਿਰ ਜਿਹਾ ਘੁਮਾ ਕੇ ਸੋਹਣਿਓ
ਛੱਡ ਦਿੱਤਾ ਖਹਿੜਾ ਹੁਣ ਮਾਣ ਨੇ ਗਲਾਸੀ ਦਾ
ਤੁਸੀਂ ਹੁਸਨ ਬਗੀਚਾ ਹੋ ਅਸੀਂ ਕੰਡੇ ਕੱਕਰਾਂ ਦੇ
ਬਿਸਮਿੱਲਾਹ ਇਸ਼ਕ ਸਾਡਾ ਹੁਣ ਚੜ੍ਹੂਗਾ ਸਿਖਰਾਂ ‘ਤੇ
ਵੇ ਮੇਰੇ ਨਾਲ-ਨਾਲ ਰਹਿ ਤੂੰ ਮਿੱਟੀ ਪਾ ਦੇ ਫ਼ਿਕਰਾਂ ‘ਤੇ
ਬਿਸਮਿੱਲਾਹ ਇਸ਼ਕ ਸਾਡਾ ਹੁਣ ਚੜ੍ਹੂਗਾ ਸਿਖਰਾਂ ‘ਤੇ
ਵੇ ਮੇਰੇ ਨਾਲ-ਨਾਲ ਰਹਿ ਤੂੰ ਮਿੱਟੀ ਪਾ ਦੇ ਫ਼ਿਕਰਾਂ ‘ਤੇ
ਵੇ ਬਿਸਮਿੱਲਾਹ
Bismillah Lyrics in English
Mere Dil Vich Kise Hor Di Thaan Ni Bachi
Tainu Apna Jo Keh Baite Taan Ni Bachi
Tere Hath Ch Dor Ae Mere Saahwan Di
Teri To Pichh Load Ni Mainu Chhawan Di
Sargi Da Taara Ae Ni Ajj Mainu Milke Gaya
Kehnda Milna Dobara Ae, Kehnda Milna Dobara Ae
Nazran De Vaar Kehra Karo Sohneyo
Pair Saade Pairan Vich Dharo Sohneyo
Sonh Lagge Rab Di Koyi Ni Rokda
Jiddan Thoda Dil Ohdan Karo Sohneyo
Je Thode Naal Crore’an Da Si Dil Pehlan Sifran Te
Bismillah Ishq Saada Hunn Chaduga Sikhran Te
Ve Mere Naal Naal Reh Tu Mitti Paade Fikran Te
Bismillah Ishq Saada Hunn Chaduga Sikhran Te
Ve Mere Naal Naal Reh Tu Mitti Paade Fikran Te
Ve Bismillah Bismillah
Ve Bismillah Bismillah
Gaddi Aa Black Rang Gora Sukh Na
Jachda Ae Gussa Thoda Thoda Sukh Na
Gaddi Aa Black Rang Gora Sukh Na
Jachda Ae Gussa Thoda Thoda Sukh Na
Sang Jaan Taithon Hollywood Waliyan
Maarde Aan Lakk Nu Maroda Sukh Na
Ho Sunneya Gaur Bada Karde Tussi Saade Zikran Te
Bismillah Ishq Saada Hunn Chaduga Sikhran Te
Ve Mere Naal Naal Reh Tu Mitti Paade Fikran Te
Bismillah Ishq Saada Hunn Chaduga Sikhran Te
Ve Mere Naal Naal Reh Tu Mitti Paade Fikran Te
Ve Bismillah
Ji Tauba Thoddiyan Tauran Ne
Dhaun Jhuka Layi Moran Ne
Saade Hisse Aaye Oh
Zor Taan Laa Leya Horan Ne
Main Keha Zor Jawani Haaye Tauba
Gall Di Gaani Haaye Tauba
Duniya Deewani Haaye Tauba
Ishq Da Haani Haaye Tauba
Ho Suit Lahore Da Te Nakhra Karachi Da
Ho Thodde Muhre Fail Aa Brand Versace Da
Ho Suit Lahore Da Te Nakhra Karachi Da
Ho Thodde Muhre Fail Aa Brand Versace Da
Ho Takkni Na Sir Jeha Ghuma Ke Sohneyo
Chhad Ditta Kheda Hunn Maan Ne Glassi Da
Tussi Husan Bageecha Ho Assi Kande Kakran De
Bismillah Ishq Saada Hunn Chaduga Sikhran Te
Ve Mere Naal Naal Reh Tu Mitti Paade Fikran Te
Bismillah Ishq Saada Hunn Chaduga Sikhran Te
Ve Mere Naal Naal Reh Tu Mitti Paade Fikran Te
Ve Bismillah
Bismillah Official Video

More Songs by Amrit Maan
Bismillah is a romantic Punjabi song performed and written by Amrit Maan, with music by Dr Zeus. Released on 12 August 2021 through Speed Records, the track is associated with Amrit Maan’s All Bamb music project. The song explores the excitement of falling deeply in love, the emotional connection between two people and the hope of building a lasting relationship. Its lyrics combine affectionate expressions, romantic admiration and memorable Punjabi imagery, while the contemporary musical arrangement adds a smooth and energetic character. Featuring a music video directed by Rahul Dutta, Bismillah highlights Amrit Maan’s ability to move beyond confident, attitude-driven songs and express tenderness, devotion and vulnerability through Punjabi romantic music.